PSSSB ਦੇ ਪੇਪਰ ਦੀ ਤਰ੍ਹਾਂ ਪੰਜਾਬੀ ਅਤੇ ਅੰਗਰੇਜੀ ਟਾਇਪਿੰਗ ਸਿੱਖੋ।15 ਦਿਨਾਂ ਦੇ ਵਿੱਚ ਆਪਣੀ ਟਾਇਪਿੰਗ ਸਪੀਡ 60-80 ਪ੍ਰਤੀ ਮਿੰਟ ਕਰੋ ਅਤੇ ਲੱਗ ਜਾਉ ਆਪਣੇ ਸੁਪਨਿਆਂ ਦੀ ਨੌਕਰੀ। ਇਸ ਸਾਫਟਵੇਅਰ ਵਿੱਚ ਸੁਰੂ ਤੋ ਲੈਕੇ ਬਹੁਤ ਹੀ ਸੌਖੇ ਤਰੀਕਾਂ ਨਾਲ ਹਰ ਇੱਕ ਸਬਦ ਦਾ ਅਭਿਆਸ ਕਰਵਾਇਆਂ ਗਿਆ ਹੈ।
ਟਾਇੰਪ ਕਰਨਾ ਵੀ ਕਲਾ ਹੈ। ਵਰਤਮਾਨ ਵਿਗਿਆਨਕ ਯੁਗ ਵਿੱਚ ਕੋਈ ਵੀ ਕਲਾਕਾਰ, ਤਾਂ ਹੀ ਆਪਣੀ ਕਲਾ ਦਾ ਯੋਗ ਮੁੱਲ ਪੁਆ ਸਕਦਾ ਹੈ, ਜੇ ਉਹ ਆਪਣੀ ਕਲਾਤਮਕ ਕਾਰਗੁਜ਼ਾਰੀ ਵਿੱਚ ਨਿਪੁੰਨ ਹੋਵੇ। ਸੋ, ਟਾਇਪ-ਕਲਾ ਦੇ ਖੇਤਰ ਵਿੱਚ ਨਿਪੁੰਨਤਾ ਪ੍ਰਾਪਤ ਕਰਨ ਲਈ ਇਹ ਸਾਫਟਵੇਅਰ ਤਿਆਰ ਕਿੱਤਾ ਹੈ। ਸਮੁੱਚੇ ਤੌਰ ਤੇ, ਇਸ ਸਾਫਟਵੇਅਰ ਨੂੰ ਬਣਾਉਣ ਦਾ ਮਕਸਦ ਇਹ ਹੈ ਕਿ ਸਿਖਿਆਰਥੀਆਂ ਨੂੰ ਗਲਤੀ- ਰਹਿਤ, ਗਤੀਸ਼ੀਲ ਅਤੇ ਸੰਪੂਰਨ ਅਰਥਾਤ ਹਰ ਪੁੱਖੋਂ ਸੁਘੜ-ਟਾਈਪਿਸਟ ਬਣਨ ਲਈ ਯੋਗ ਸਹਾਇਤਾ ਅਤੇ ਸਹਿਯੋਗ ਅਰਪਿਤ ਕੀਤਾ ਜਾਏ, ਤਾਕਿ ਉਹ ਸਰਕਾਰੀ-ਗੈਰ-ਸਰਕਾਰੀ ਦਫ਼ਤਰਾਂ ਅੰਦਰ ਜਾ ਕੇ ਕੰਪਿਊਟਰ ਉੱਤੇ ਗਲਤੀ ਰਹਿਤ ਸ਼ੀਘਰਤਾ ਨਾਲ ਟਾਇਪ ਕਰਨ ਦੀ ਮੰਗ ਨੂੰ ਪੂਰਾ ਕਰ ਸਕਣ।
ਇਸ ਸਫਟਵੇਅਰ ਵਿੱਚ ਦਿੱਤੇ ਗਏ ਤਕਰੀਬਨ ਸਾਰੇ ਅਭਿਆਸ ਦਿਲਚਸਪ ਅਤੇ ਆਮ ਜਾਣਕਾਰੀ ਭਰਪੂਰ ਹਨ, ਤਾਕਿ ਟਾਇੰਪ ਕਰਨ ਦੇ ਨਾਲ-ਨਾਲ, ਸਿਖਿਆਰਥੀਆਂ ਦੀ ਲਗਨ ਅਤੇ ਉਤਸ਼ਾਹ ਬਰਾਬਰ ਬਣਿਆ ਰਹੇ। ਇਸ ਸਾਫਟਵੇਅਰ ਵਿੱਚ ਬਹੁਤ ਹੀ ਸੌਖਾਂ ਤਰੀਕਾਂ ਨਾਲ ਅੰਗਰੇਜੀ ਅਤੇ ਪੰਜਾਬੀ ਦੇ ਹਰ ਇੱਕ ਅੱਖਰ ਦਾ ਅਭਿਆਸ ਕਰਵਾਇਆ ਗਿਆ ਹੈ। ਟਾਇਪਿੰਗ ਪਾਠ ਪੂਰਾ ਕਰਨ ਤੋ ਬਾਅਦ ਤੁਸੀ ਆਪਣਾ ਰਿਜਲਟ, ਸਪੀਡ ਅਤੇ ਗਲਤੀਆਂ, ਦੇਖ ਸਕਦੇ ਹੋ। ਇਸ ਸਾਫਟਵੇਅਰ ਵਿੱਚ ਟਾਇਪਿੰਗ ਸਿਖਾਉਣ ਲਈ 06 ਸਪੈਸਲ ਕੌਰਸ ਹਨ ਜੋ ਕਿ ਤੁਹਾਨੂੰ ਟਾਇਪਿੰਗ ਵਿੱਚ ਮੁਹਾਰਤਾਂ ਹਾਸਿਲ ਕਰਵਾਉਦੇ ਹਨ।
ਮੇਰੇ ਵਰਗੇ ਸ਼ੁਰੂਆਤ ਕਰਨ ਵਾਲਿਆਂ ਲਈ, ਪੰਜਾਬੀ ਟਾਈਪਿੰਗ ਸਿੱਖਣ ਲਈ ਇਹ ਸ਼ਾਨਦਾਰ ਸਾਫਟਵੇਅਰ ਹੈ
ਇਹ ਸਾਫਟਵੇਅਰ ਬਹੁਤ ਵਧੀਆਂ ਹੈ। ਇਸ ਨਾਲ ਮੈ 25 ਦਿਨਾਂ ਵਿੱਚ ਟਾਇਪਿੰਗ ਸਿੱਖ ਗਿਆ।
ਮੈਨੂੰ ਪੰਜਾਬੀ ਟਾਇਪਿੰਗ ਬਹੁਤ ਔਖੀ ਲੱਗਦੀ ਸੀ। ਪਰੰਤੂ ਜਦੋ ਮੈ ਇਹ ਸਾਫਟਵੇਅਰ ਵਰਤਿਆਂ ਤਾ ਮੈਨੂੰ ਯਕੀਨ ਨਹੀ ਹੋਇਆਂ ਕੀ ਮੈ ਵੀ ਟਾਇਪਿੰਗ ਕਰ ਸਕਦਾ ਹਾ।
ਇਸ ਸਾਫਟਵੇਅਰ ਵਿੱਚ ਰਿਜਲਟ ਬਹੁਤ ਵਧੀਆਂ ਤਰੀਕਾਂ ਨਾਲ ਦਿਖਾਇਆ ਗਿਆ ਹੈ। ਜੋ ਮੈਨੇ ਅੱਜ ਤੱਕ ਕਿਸੇ ਵੈੱਬਸਾਇੰਟ ਜਾ ਸਾਫਟਵੇਅਰ ਵਿੱਚ ਨਹੀ ਦੇਖਿਆਂ।