UPI Payment -> Phone Pay, Google Pay, Paytm

ਅੱਖਰ ਟੀਕੈ ਟਾਈਪਿੰਗ ਸਾਫਟਵੇਅਰ ਦੀ ਰਜਿਸ਼ਟਰੇਸ਼ਨ ਫੀਸ ਸਿਰਫ 1199 ਰੁਪਏ 799/- ਰੁਪਏ ਹੈ, ਤੁਸੀਂ ਇਸ QR ਕੋਡ ਨੂੰ ਸਕੈਨ ਕਰਕੇ UPI ਰਾਹੀਂ ਭੁਗਤਾਨ ਕਰ ਸਕਦੇ ਹੋ

ਅਕਸਰ ਪੁੱਛੇ ਜਾਣ ਵਾਲੇ ਸ਼ਵਾਲ

ਤੁਹਾਨੂੰ ਆਪਣੇ ਕੰਪਿਊਟਰ ਤੇ ਇਹ ਸੌਫਟਵੇਅਰ ਪ੍ਰਾਪਤ ਕਰਨ ਲਈ ਸਿਰਫ 799 ਰੁਪਏ ਅਦਾ ਕਰਨੇ ਪੈਣਗੇ. ਖਰੀਦਣ ਤੋਂ ਬਾਅਦ, ਤੁਸੀਂ ਭਵਿੱਖ ਵਿੱਚ ਆਉਣ ਵਾਲੇ ਸਾਰੇ ਨਵੇਂ ਅਪਡੇਟਸ ਮੁਫਤ ਪ੍ਰਾਪਤ ਕਰੋਗੇ.
ਰਜਿਸਟਰਡ ਹੋਣ ਤੋਂ ਬਾਅਦ ਸੌਫਟਵੇਅਰ ਤੁਹਾਡੇ ਕੰਪਿਊਟਰ ਉੱਪਰ ਇੱਕ ਸਾਲ ਲਈ ਚੱਲੇਗਾ ਅਤੇ ਦੁਬਾਰਾ ਕੋਈ ਰਜਿਸ਼ਟਰੇਸ਼ਨ ਫੀਸ ਦੇਣ ਦੀ ਜਰੂਰਤ ਨਹੀਂ।
ਸੌਫਟਵੇਅਰ ਦਾ ਜੋ ਡੈਮੋ ਵਰਜਨ ਦਿੱਤਾ ਗਿਆ ਹੈ, ਉਹ Fully Functioned ਨਹੀ, ਉਸ ਵਿੱਚ ਸਿਰਫ ਤੁਸੀ ਇੱਕ-ਇੱਕ ਪਾਠ ਦਾ ਹੀ ਅਭਿਆਸ ਕਰ ਸਕਦੇ ਹੋ। ਪਰੰਤੂ ਰਜਿਸਟਰਡ ਵਰਜਨ ਵਿੱਚ ਤੁਸੀ ਹਰ ਇੱਕ ਪਾਠ ਦਾ ਅਭਿਆਸ ਕਰ ਸਕਦੇ ਹੋ। ਡੈਮੋ ਦੇਣ ਦਾ ਫਾਇਦਾ ਇਹ ਹੈ ਕਿ ਤੁਸੀਂ ਸੌਫਟਵੇਅਰ ਨੂੰ ਚਲਾ ਕੇ ਪਰਖ ਸਕੋ ਕਿ ਇਹ ਤੁਹਾਡੇ ਲਈ ਫਾਇਦੇਮੰਦ ਹੈ ਜਾਂ ਨਹੀ।
ਨਹੀਂ ਜੀ। ਸੌਫਟਵੇਅਰ ਆਫਲਾਈਨ ਹੀ ਚੱਲਦਾ ਅਤੇ ਰਜਿਸਟਰਡ ਹੁੰਦਾ ਹੈ ਅਤੇ ਇਸ ਲਈ ਇੰਟਰਨੈੱਟ ਕੁਨੈਕਸ਼ਨ ਦੀ ਕੋਈ ਜਰੂਰਤ ਨਹੀਂ ਹੈ।
ਅਗਰ ਤੁਹਾਡੇ ਕੋਲ ਇੰਟਰਨੈਟ ਚੱਲਦਾ ਹੈ ਤਾਂ ਤੁਸੀ ਸਾਫਟਵੇਅਰ ਦੇ Generate License ਵਿੱਚ ਜਾਕੇ ਆਪਣੀ Key Generate ਕਰ ਸਕਦੇ ਹੋ।ਅਗਰ ਤੁਹਾਡੇ ਕੋਲ ਇੰਟਰਨੈੱਟ ਨਹੀ ਚੱਲਦਾ ਤਾਂ ਤੁਸੀ ਸਾਡੇ ਨਾਲ ਗੱਲ ਕਰਕੇ ਆਪਣੇ ਕੰਪਿਊਟਰ ਦਾ Serial Number ਦੱਸ ਕੇ Key ਪ੍ਰਾਪਤ ਕਰ ਸਕਦੇ ਹੋ।